Latest 51+ Punjabi status for WhatsApp with Images
Looking for some good Punjabi status for WhatsApp & Facebook?
In this article, I’m going to share some of the best and cool Punjabi attitude statuses for WhatsApp and Facebook with some HD images.
If you’re looking for some Punjabi attitude status, or some cool and new Punjabi status for WhatsApp and other social media platform then is the article for you.
you can even use this Punjabi status as your WhatsApp DP or even as Instagram or Facebook post.
now without talking more about it, let me share some Punjabi attitude status with you…
Punjabi status for WhatsApp & Facebook
ਆਉਦੇ ਜਾਂਦੇ ਸਾਹਾਂ ਦਾ ਸਬੱਬ ਲਗਦੀ ਏ, ਮੈਨੂੰ ਮੇਰੀ ਮਾਂ ਮੇਰਾ ਰੱਬ ਲਗਦੀ ਏ।। ❤
ਸੋਹਣੀਆਂ ਹਸੀਨਾ ਤੇ ਮਾੜੀਆਂ ਮਸ਼ੀਨਾਂ.. ਇਹ ਦੋਵੇਂ ਹੀ ਯਾਰਾਂ ਪੈਸੇ ਬੜੇ ਖਾਂਦੀਆਂ..💯💯
ਸਾਡੇ ਕੋਲ ਅਹਿਸਾਸ ਸੀ, ਉਹ ਲਿਬਾਸਾਂ ਨੂੰ ਦੇਖਦੇ ਰਹੇ…❤️
ਦਿਲ ❤️ ਦਾ ਸੋਹਣਾ ਹੋਣਾ ਬੜਾ ਲਾਜਮੀ ਏ, ਸ਼ਕਲ ਦਾ ਸੋਹਣਾ ਮਾਇਨੇ ਨਹੀਂ ਰੱਖਦਾ..💯
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ, ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ ❤️💯
ਨਜਰਾਂ, ਚ’ ਕੁੱਛ ਹੋਰ ਤੇ ਚੇਹਰਿਆਂ ਤੇ ਨਕਾਬ ਹੁੰਦਾ ਆ, ਥੋੜ੍ਹਾ ਥੋੜ੍ਹਾ ਤਾਂ ਹਰ ਕੋਈ ਖਰਾਬ ਹੁੰਦਾ ਆ..💯
ਮਹਿੰਗੀਆਂ ਚੀਜ਼ਾ ਪਸੰਦ ਨੇ ਮੈਨੂੰ ਜਨਾਬ, ਅਗਲੀ ਵਾਰ ਆਉਣਾ ਹੋਇਆਂ ਤਾਂ ਵਕਤ ਲੈ ਕੇ ਆਵੀ ⏳
ਮੈਂ “ਰੱਬ” ਨੂੰ ਕਦੀ ਨੀ ਵੇਖਿਆਂ, ਪਰ ਹੋਵੇਗਾਂ ਜਰੂਰ ਮੇਰੀ “ਮਾਂ” ❤️ ਵਰਗਾਂ
ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ ..💯💯
ਐਸਾ ਕਿਆ ਹੁਆ ਕੇ ਕਹਾਨੀ ਬਦਲ ਗਈ, ਸੁਨਾ ਹੈ ਜਿਨਕੇ ਸਿਰ ਪਰ ਵੋ ਰਾਜੇ 👑 ਥੇ, ਵੋ ਰਾਨੀ ਬਦਲ ਗਈ |
ਕਿਵੇਂ ਵਗਦੀ ਏ #ਰਾਵੀ ਅਸੀਂ ਤੋਰ ਦੇਖ ਲੈਂਦੇ, ਆਹ ਤਾਰ ਜੇ ਨਾਂ ਹੁੰਦੀ ਤਾਂ #ਲਾਹੌਰ ਦੇਖ ਲੈਂਦੇ.✨
ਕਿੰਨੇ ਸੋਹਣੇ ਅੱਖਰ ਨੇ, ਏਥੇ ਧੜਕਦੇ ਦਿਲ ਵੀ ਪੱਥਰ ਨੇ ❤️💯
ਦੁਨੀਆਂ ਰੰਗੀਨ ਏ, ਹਰੇਕ ਬੰਦਾ ਆਪਣੇ ਰੰਗ ਦਿਖਾ ਰਿਹਾ ਏ. 💯
ਇਸ਼ਕ ਬੇਸ਼ਕਿਮਤੀ ਸੀ, ਪਰ ਲੋਕ ਬਜਾਰੂ ਨਿਕਲੇ…💯💯
ਤਾਲਾ 🔒 ਜੁਬਾਨ ਤੇ ਰੱਖੀ ਦਾ, ਅਕਲ ਤੇ ਨਹੀਂ ਦੁੱਖ ਦਿੱਲ ਚ ਰੱਖੀ ਦਾ, ਸ਼ਕਲ ਤੇ ਨਹੀਂ..😊
ਲੁੱਕ ਛਿਪ ਕੇ ਗੁਨਾਹ ਹੁੰਦੇ ਨੇ, ਮਹੋਬਤ ਨਹੀਂ।❤️💯
ਮੁਸਕੁਰਾਨੇ ਕੀ ਵਜਾਹ ਮਤ ਪੁਛੋ ਜਨਾਬ, ਬਤਾਨੇ ਲਗਾ ਤੋ ਤੁਮ ਭੀ ਰੋਨੇ ਲਗੋਗੇ | 😊 😊
ਗੱਲਾਂ ਤਾਂ ਸਿਆਣੀਆਂ ਸਾਰੇ ਹੀ ਕਰ ਲੈਂਦੇਂ ਨੇ ,ਰੌਲਾ ਤਾਂ ਅੰਦਰ ਚੱਲ ਰਹੀਆਂ ਬੇਈਮਾਨੀਆਂ ਦਾ !!❤️ 💯
ਜਦੋਂ ਤੱਕ ਖੁਦ ਤੇ ਨਾ ਬੀਤੇ ਦਿਲਾ, ਅਹਿਸਾਸ ਤੇ ਜਜਬਾਤ ਮਜਾਕ ਹੀ ਲੱਗਦੇ ਨੇ..💯
ਪੰਡਿਤਾਂ ਨੂੰ ਖੀਰ ਮਿਲੁ , ਭੈਣ ਨੂੰ ਵੀਰ ਮਿਲੁ ਯਾਰਾ ਨੂੰ ਯਾਰ ਮਿਲੁ , ਛੜਿਆ ਨੂੰ ਨਾਰ ਮਿਲੁ |
ਮਤਲਬ ਦੀ ਯਾਰੀ ਜਰੂਰਤ ਨੂੰ ਸਲਾਮਾ ਨੇ.. ਰਿਸ਼ਤਿਆਂ ਨੂੰ ਵਪਾਰ ਬਣਾ ਦਿੱਤਾ, ਕੁਛ ਇਨਸਾਨਾਂ ਨੇ 💯
ਦੁਨੀਆ ਨੂੰ ਮੇਰੀ ਹਕੀਕਤ ਬਾਰੇ ਪਤਾ ਵੀ ਨਹੀਂ, ਇਲਜ਼ਾਮ ਹਜ਼ਾਰਾਂ ਨੇ ਤੇ ਗਲਤੀ ਇਕ ਵੀ ਨਹੀਂ..!❤️
ਜੋ ਚਾਹੁੰਦਾ ਹਾਂ ਓਹ ਹੋ ਨੀਂ ਸਕਦਾ, ਕਿਸਮਤ ਦਾ ਓਹ ਖ਼ੋਹ ਨੀਂ ਸਕਦਾ,💯
ਜਿੰਦਗੀ ਕਿੰਨੀ ਹਸੀਨ ਹੁੰਦੀ, ਜੇ ਚਿਹਰੇ ਪੜ੍ਹਨ ਵਾਲੀ ਮਸ਼ੀਨ ਹੁੰਦੀ…❤️💯
ਰੱਬ ਦੇ ਕੀਤੇ ਫੈਸਲੇ ਤੇ ਸ਼ੱਕ ਨਾਂ ਕਰ ਸੱਜਣਾ, ਜੇ ਸਜ਼ਾ ਮਿਲ ਰਹੀ ਹੈ ਤਾਂ ਗੁਨਾਹ ਵੀ ਕੀਤੇ ਹੋਣਗੇ..🙏
ਰੱਬ ਕੋਲੋਂ ਮੰਗਣਾ ਤਾ ਮੰਗ ਖੁਸ਼ੀਆ, ਪੈਸੇ ਨਾਲ ਕਿਹੜਾ ਦੁੱਖ ਦੂਰ ਹੁੰਦੇ ਨੇ..🙏. 💯
here are some more Punjabi attitude statuses with images…
Punjabi Attitude Status With Images
ਝੂਠੀ ਹਮਦਰਦੀ ਨਹੀ ਦਿੱਤੀ ਕਦੇ ਕਿਸੇ ਨੁੰ ਜਿੰਨਾਂ ਨਾਲ ਜੁੜੇ ਆ ਦਿਲੋਂ❣️ਜੁੜੇ ਆ …..
ਉਹਨੇ ਕੀ ਦਿਲ ❤️ ਪੜਨਾ ਜਿਹਨੂੰ ਆਦਤ ਸ਼ਕਲਾਂ 🎭 ਦੀ
ਆਸ਼ਿਕ ਤਾਂ ਸਾਰੇ ਨੇ ਇਥੇ, ਕੋਈ ਰੂਹਾਂ ਦਾ ਕੋਈ ਜਿਸਮ ਦਾ..💯
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ…ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ..😊😊
ਮਹਿੰਗਾ ਸੀ ਖ਼ਵਾਈਸ਼ਾ ਦਾ ਬਾਜ਼ਾਰ, ਅਸੀਂ ਜ਼ਰੂਰਤ ਦੀਆ ਦੁਕਾਨਾਂ ਤੋਂ ਮੁੜ ਆਏ||😊
ਦਰਦ ਤੇ ਹਰ ਦਿਲ ਚ ਆ ਕੋਈ ਲਿਖ ਰਿਹਾ ਤੇ ਕੋਈ ਪੜ੍ਹ ❤️💯
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦਾ ਹੈ, ਸ਼ਕਲ ਤੇ ਉਮਰ ਹਾਲਾਤਾਂ ਨਾਲ ਬਦਲ਼ ਜਾਂਦੀ ਹੈ।🙂
ਤਾਰਿਆਂ ਵਰਗੀ ਕਿਸਮਤ ਐ ਮੇਰੀ , ਜਦੋ ਚਮਕਦੀ ਐ , ਚੰਦਰੀ ਦੁਨੀਆ ਸੌਂ ਜਾਂਦੀ ਐ ।😅
ਜਦੋਂ ਸਬਰ ਕਰਨਾ ਆਜੇ ਨਾ ਦਿਲਾ, ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ|❤
ਜਿੰਦਗੀ ਦੇ ਮਹਿੰਗੇ ਮਹਿੰਗੇ ਸਬਕ” ਹਮੇਸ਼ਾ ਆਮ ਲੋਕਾਂ ਤੋ ਹੀ ਸਿੱਖਣ ਨੂੰ ਮਿਲਦੇ ਨੇ 💯 💯
ਹਰ ਪਲ ਮੇਂ ਪਿਆਰ ਹੈ, ਹਰ ਲਮਹੇ ਮੇ ਖੁਸ਼ੀ ।ਰੋਅ ਕੇ ਖੋਅ ਦੋ ਤੋ ਯਾਦੇਂ ਹੈਂ, ਹਸ ਕਰ ਜੀ ਲੋਅ ਤੋਂ ਜਿੰਦਗੀ ।💯 💯
ਬਾਹਲਾ ਚਲਾਕ ਨਾ ਬਣਿਆ ਕਰ, ਦਿਲ ਦਿਮਾਗ ਨਾਲ ਨਹੀਂ ਸਮਝਿਆ ਜਾਂਦਾ ❤️ 💯
ਦੁਆਵਾਂ ਖੱਟਿਆਂ ਕਰ ਜਿੰਦੜੀਏ 🤲🏻 ਹਰ ਥਾਂ ਪੈਸਾ 💰 ਕੰਮ ਨਈ ਆਉਣਾ |
ਆਦਤ ਸੀ ਮੇਰੀ ਸੱਭ ਨਾਲ 😊 ਹੱਸਕੇ ਬੋਲਣਾ, ਪਰ ਮੇਰਾ ਸ਼ੌਂਕ ਹੀ ਮੈਨੂੰ ਬਦਨਾਮ ਕਰ ਗਿਆ।।
ਸ਼ਾਇਦ ਹੁਣ ਸਾਰਿਆਂ ਦੀ ਇੱਕੋ ਹੀ ਕਹਾਣੀ ਏ, ਕਿਤੇ ਰਾਜਾ ਬੇਵਫਾ ਤੇ ਕਿਤੇ ਰਾਣੀ ਏ.💯
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ 😇
ਬਹੁਤਾ ਕੀਮਤੀ ਨਾਂ ਕਰ ਆਪਨੇ ਆਪ ਨੂੰ, ਅਸੀਂ ਗਰੀਬ ਲੋਕ ਹਾਂ, ਮਹਿੰਗੀਆਂ ਚੀਜ਼ਾਂ ਛੱਡ ਦਿੰਦੇ ਹਾਂ!😊 😊
ਲੋਕ ਬਣਾਉਦੇ ਗਏ ਅਸੀ ਬਣਦੇ ਗਏ ਕਦੇ ਖੌਡਣਾ , ਕਦੇ ਮਜ਼ਾਕ ਤੇ ਕਦੇ ਤਮਾਸ਼ਾ | 💯 💯
ਦੇਖੀ ਚਲ ਮਰਦਾਨਿਆ ਰੰਗ ਕਰਤਾਰ ਦੇ, ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ..💯 💯
ਕੁਛ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ ,ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ ☝
ਯਾਰ ਹੋਵੇ ਤਾਂ ਸ਼ੀਸ਼ੇ ਵਰਗਾ, ਜੋ ਹੱਸਣ 😊 ਤੇ ਹੱਸੇ ਤੇ ਜਦ ਰੋਵਾਂ ਤਾਂ ਨਾਲ ਰੋਵੇਂ…😢
ਬੇਰੰਗ ਨਹੀ ਆਂ ਮੈਂ, ਬਸ ਨਕਲੀ ਜਹੇ ਰੰਗ ਰੂਹ ਤੇ ਨੀ ਚੜ੍ਹੇ 🥰
ਚਾਹੇ ਕਿੰਨੇ ਹੀ ਮਜਬੂਤ ਹੋਣ… ਦਿਲ ਸ਼ੀਸ਼ਾ ਤੇ ਵਾਅਦੇ ਟੁੱਟ ਹੀ ਜਾਂਦੇ ਨੇ 🤙.🤙
ਆਪੇ ਮਿਲ ਜਾਊ ਹੋਊ ਜੋ ਤਕਦੀਰਾਂ ਚ ਬਹੁਤਾ ਸੋਚਣਾ ਵੀ ਸਕੂਨ ਖੋਹ ਲੈਂਦਾ ਏ | 💯
ਤਿੰਨ ਲਫਜ਼ਾਂ ਦੀ ਗੱਲ ਸੀ, ਤੂੰ ਸਮਝ ਨੀ ਸਕਿਆ, ਤੇ ਸਾਥੋਂ ਕਹਿ ਨੀ ਹੋਏ।।🍂🍂
Hope you guys like all these Punjabi status.
If you like all these attitude status in Punjabi for WhatsApp and other social media platform then please share it with your other friends 🙂
stay safe, have a good day.
comment below your favorite one 🙂 thanks.